About the College
WELCOME TO OUR COLLEGE

About the College

ਇਹ ਕਾਲਜ ਮੀਰੀ ਪੀਰੀ ਦੇ ਮਾਲਕ, ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਉੱਤੇ ਇਸ ਪੇਂਡੂ ਇਲਾਕੇ ਭਦੌੜ ਵਿੱਚ ਮਿਆਰੀ ਵਿੱਦਿਆ ਮੁਹੱਈਆ ਕਰਾਉਣ ਦੀ ਮਨਸ਼ਾ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਸਵ: ਜਥੇਦਾਰ ਅਵਤਾਰ ਸਿੰਘ ਜੀ ਦੀ ਰਹਿਨੁਮਾਈ ਹੇਠ ਅਤੇ ਸਾਬਕਾ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਪਾਰਲੀਮਾਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਦੂਰਦਰਸ਼ੀ ਸੋਚ ਸਦਕਾ ਤੇ ਇਸ ਇਲਾਕੇ ਦੇ ਐਸ.ਜੀ.ਪੀ.ਸੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾ ਅਤੇ ਸਰਦਾਰ ਅਮਰ ਸਿੰਘ ਬੀ.ਏ.ਦੇ ਅਣਥੱਕ ਯਤਨਾਂ ਸਦਕਾ ਸਾਲ 2009 ਵਿੱਚ ਸਥਾਪਤ ਹੋਇਆ। ਇਸ ਕਾਲਜ ਦਾ ਨੀਂਹ ਪੱਥਰ ਪੰਜਾਬ ਦੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਰ ਕਮਲਾਂ ਨਾਲ ਮਿਤੀ 29-01-2009 ਨੂੰ ਰੱਖਿਆ।ਇਹ ਕਾਲਜ ਇਤਿਹਾਸਕ ਕਸਬਾ …

Discover Our College →

VISION

Grooming Good Human Beings

MISSION

Instilling values for Life and Guiding students towards Integrity and Empathy

AIMS & OBJECTIVES

To enhance students' knowledge, skills, and employability through quality education and holistic development. To promote leadership, social responsibility, cultural awareness, and Sikh values for the betterment of society.

OUR ROLE MODELS
Harjinder Singh Dhami

Harjinder Singh Dhami

President

ਸਿੱਖਾਂ ਦੀ ਪ੍ਰਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਦਾ ਇਤਿਹਾਸ ਬਹੁਤ ਨਿਵੇਕਲਾ ਅਤੇ ਕੁਰਬਾਨੀਆਂ ਭਰਿਆ ਹੈ। ਇਸ ਦੇ ਹੋਂਦ ਵਿਚ ਆਉਣ ਨਾਲ ਸਿੱਖ ਸ਼ਕਤੀ ਸੰਗਠਿਤ ਹੋਈ, ਜਿਸ ਨੇ ਪੰਥਕ ਹਿੱਤਾਂ ਦੀ ਤਰਜਮਾਨੀ ਕੀਤੀ। ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧ, ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ, ਪੰਥਕ ਮਸਲਿਆਂ, ਸਿਹਤ ਸੇਵਾਵਾਂ, ਲੋਕ ਭਲਾਈ, ਵਿਦਿਆ ਤੋਂ ਲੈ ਕੇ ਸਮਾਜ ਦੇ ਹਰ ਖੇਤਰ ਵਿਚ ਇਸ ਦੀ ਭੂਮਿਕਾ ਮੋਹਰੀ ਰਹੀ ਹੈ। …

S. Sukhminder Singh

S. Sukhminder Singh

Secretary

ਗੁਰੂ ਸਾਹਿਬਾਨ ਦੁਆਰਾ ਸਮੁੱਚੀ ਮਾਨਵਤਾ ਦੇ ਭਲੇ ਲਈ ਦਰਸਾਏ ਮਾਰਗ ਉੱਤੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਬਹੁਪੱਖੀ ਸਿੱਖਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ। ਇਹਨਾਂ ਵਿਦਿਅਕ ਅਦਾਰਿਆਂ ਦਾ ਮੂਲ ਉਦੇਸ਼ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਫੈਲਾਉਣਾ ਅਤੇ ਅਜਿਹੀ ਸਾਰਥਕ ਅਤੇ ਸਦੀਵੀ ਸਿੱਖਿਆ ਪ੍ਰਦਾਨ ਕਰਨਾ ਹੈ ਜਿਸ ਵਿੱਚੋਂ ਸਿੱਖੀ ਸਿਧਾਂਤਾਂ ਦੀ ਝਲਕ ਵੀ ਪ੍ਰਾਪਤ ਹੋਵੇ l …

Prof. Malvinder Singh

Prof. Malvinder Singh

Principal

ਮੀਰੀ ਪੀਰੀ ਖ਼ਾਲਸਾ ਕਾਲਜ ਭਦੋੜ ਦਾ ਮੁੱਖ ਨਿਸ਼ਾਨਾ ਵਿਦਿਆਰਥੀਆਂ ਨੂੰ ਉੱਚੇਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਉਹਨਾਂ ਦਾ ਹਰ ਪੱਖੋਂ ਸਰਵਪੱਖੀ ਵਿਕਾਸ ਕਰਨਾ ਹੈ। ਜਿਸ ਲਈ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਪੰਜਾਬੀ ਸਾਹਿਤ ਸਭਾ ਰੈੱਡ ਰਿਬਨ ਐੱਨ.ਐੱਸ.ਐੱਸ.ਯੂਥ ਕਲੱਬ ਆਦਿ ਦਾ ਗਠਨ ਕੀਤਾ ਗਿਆ ਹੈ। ਸੂਚਨਾ ਤਕਨਾਲੋਜੀ ਦੇ ਤੇਜ਼ ਰਫ਼ਤਾਰ ਯੁੱਗ ਵਿੱਚ ਇਸ ਕਾਲਜ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲ ਵਿੱਚ +1 ਅਤੇ +2 (ਆਰਟਸ,ਕਮਰਸ) ਅਤੇ ਕਾਲਜ ਵਿੱਚ B.A. B.C.A,B.COM, PGDCA. …

IMAGE GALLERY
OUR STUDENTS, OUR AMBASSADORS

"The BCA program gave me a strong foundation in programming languages like Java, Python, and C++. The computer labs are equipped with the latest software, and our practical assignments helped me understand how to build real-world applications rather than just memorizing theory." — Arshdeep Singh, B.C.A (2023–2026)

Arshdeep Singh
Arshdeep Singh Student

"Coming from a non-IT background, I was worried about keeping up with coding and database management. The PGDCA program broke down complex concepts into practical, easy-to-learn modules. Thanks to the hands-on lab sessions and placement cell, I successfully transitioned into a Junior Developer role right after completing my course!"— Sukhdeep Singh PGDCA

Sukhdeep Singh
Sukhdeep Singh Student

"Enrolling in the MSc IT program was the best decision for my career. The curriculum doesn't just focus on theory; it dives deep into modern tech like cloud computing, advanced database management, and cybersecurity. Working on practical projects gave me the confidence to crack my technical interviews. I walked out of the program with a clear career direction and an offer letter in hand before graduation. Gurpreet Kaur BCA

Gurpreet Kaur
Gurpreet Kaur Student
COLLEGE AT A GLANCE
🎓 2000 Students
◆ 4 UG Courses
♧ 10 PG Courses
🏆 6 Certificate Courses
◉ 25 Teaching Staff
◆ 6 Non-Teaching Staff
♧ 2 Foreign Tie-ups
🏆 5 Awards Won